ਦਿਸਪੁਰ

ਦਿਸਪੁਰ
ਉਪਨਗਰ
ਦੇਸ਼ਭਾਰਤ
ਰਾਜਅਸਾਮ
ਖੇਤਰਪੱਛਮੀ ਅਸਾਮ
ਜ਼ਿਲ੍ਹਾਕਾਮਰੂਪ
ਸਰਕਾਰ
 • ਮੁੱਖ ਮੰਤਰੀਸਰਬਨੰਦ ਸੋਨੋਵਾਲ
 • ਰਾਜਪਾਲਜਗਦੀਸ਼ ਮੁਖੀ
ਉੱਚਾਈ
55 m (180 ft)
ਆਬਾਦੀ
 (2010)
 • ਕੁੱਲ9,829
ਭਾਸ਼ਾਵਾਂ
 • ਸਰਕਾਰੀਅਸਾਮੀ, ਹਿੰਦੀ, ਅਤੇ ਅੰਗਰੇਜ਼ੀ, ਬੋਡੋ
ਸਮਾਂ ਖੇਤਰਯੂਟੀਸੀ+5:30 (IST)
ਪਿੰਨ ਕੋਡ
781005
ਟੈਲੀਫੋਨ ਕੋਡ91 - (0) 361 - XX XX XXX
ISO 3166 ਕੋਡISO 3166-2:IN
ਵਾਹਨ ਰਜਿਸਟ੍ਰੇਸ਼ਨAS - 25

ਦਿਸਪੁਰ /dɪsˈp/ (pronunciation ) ਭਾਰਤ ਦੇ ਅਸਾਮ ਰਾਜ ਦੀ ਰਾਜਧਾਨੀ ਹੈ। ਦਿਸਪੁਰ ਨੂੰ ਅਸਾਮ ਦੀ ਰਾਜਧਾਨੀ 1973 ਵਿੱਚ ਬਣਾਇਆ ਗਿਆ ਸੀ।

ਦਿਸਪੁਰ ਅਸਾਮ ਦੀ ਰਾਜਧਾਨੀ ਹੈ ਇਸ ਕਰਕੇ ਜਿਆਦਾਤਰ ਸਰਕਾਰੀ ਇਮਾਰਤਾਂ ਇਸ ਸ਼ਹਿਰ ਵਿੱਚ ਹੀ ਹਨ ਅਤੇ ਅਸੈਂਬਲੀ ਹਾਊਸ ਵੀ ਇਥੇ ਹੀ ਬਣਿਆ ਹੋਇਆ ਹੈ। ਅਸਾਮ ਟਰੰਕ ਰੋਡ ਅਤੇ ਜੀ ਐੱਸ ਰੋਡ ਦਿਸਪੁਰ ਵਿੱਚੋਂ ਹੀ ਲੰਘਦੇ ਹਨ। ਰਾਜਧਾਨੀ ਤੋਂ ਇਲਾਵਾ ਦਿਸਪੁਰ ਨੂੰ ਗੁਹਾਟੀ ਟੀ ਔਕਸ਼ਨ ਸੈਂਟਰ ਕਰਕੇ ਵੀ ਜਾਣਿਆ ਜਾਂਦਾ ਹੈ। ਇਥੇ ਵੱਡੀ ਮਾਤਰਾ ਵਿੱਚ ਚਾਹ ਦਾ ਵਪਾਰ ਹੁੰਦਾ ਹੈ।

ਖ਼ਾਸ ਇਮਾਰਤਾਂ

  • ਅਸਾਮ ਸਕੱਤਰੇਤ
  • ਅਸਾਮ ਅਸੈਂਬਲੀ ਹਾਊਸ
  • ਸਟੇਟ ਐਮਰਜੈਂਸੀ ਆਪਰੇਸ਼ਨ ਕੇਂਦਰ
  • ਨਾਬਾਰਡ - ਅਸਾਮ ਰੀਜਨਲ ਦਫ਼ਤਰ
  • ਗੁਹਾਟੀ ਟੀ ਔਕਸ਼ਨ ਸੈਂਟਰ
  • ਨੇਡਫੀ ਹਾਊਸ - ਉੱਤਰੀ ਪੂਰਬੀ ਵਿਕਾਸ ਵਿੱਤ ਕਾਰਪੋਰੇਸ਼ਨ ਲਿਮਟਿਡ, ਕਾਰਪੋਰੇਟ ਦਫ਼ਤਰ
  • ਫ਼ਰਾਂਸੀਸੀ ਮੋਟਰ ਕਾਰ ਕੰਪਨੀ ਲਿਮਿਟੇਡ
  • ਭਾਰਤੀ ਸਟੇਟ ਬੈਂਕ - ਲੋਕਲ ਮੁੱਖ ਦਫ਼ਤਰ, ਉੱਤਰ ਪੂਰਬੀ ਘੇਰਾ

ਰਾਜਨੀਤੀ

ਦਿਸਪੁਰ ਗੁਹਾਟੀ ਲੋਕ ਸਭਾ ਹਲਕੇ ਦਾ ਭਾਗ ਹੈ।

ਹਵਾਲੇ

  1. "List of Parliamentary & Assembly Constituencies" (PDF). Assam. Election Commission of India. Archived from the original (PDF) on 4 May 2006. Retrieved 5 October 2008. {{cite web}}: Unknown parameter |deadurl= ignored (|url-status= suggested) (help)

ਬਾਹਰੀ ਕੜੀਆਂ